Best Punjabi - Hindi Love Poems, Sad Poems, Shayari and English Status
Rabb nu paa baithe haan || love Punjabi status || true love
Sohneya sajjna da chehra
Akhiyan ch vsaa baithe haan😍..!!
Bin chahe bin mangeya hi
Asi rabb nu paa baithe haan❤..!!
ਸੋਹਣਿਆ ਸੱਜਣਾ ਦਾ ਚਿਹਰਾ
ਅੱਖੀਆਂ ‘ਚ ਵਸਾ ਬੈਠੇ ਹਾਂ😍..!!
ਬਿਨ ਚਾਹੇ ਬਿਨ ਮੰਗਿਆਂ ਹੀ
ਅਸੀਂ ਰੱਬ ਨੂੰ ਪਾ ਬੈਠੇ ਹਾਂ❤..!!
Title: Rabb nu paa baithe haan || love Punjabi status || true love
IK SAAL
ਹੰਝੂਆਂ ਦਾ ਪਾਣੀ ਮੁਕ ਚੱਲਿਆ
ਪਰ ਅੱਖ ਰੋਣੋਂ ਨਾ ਹਟੀ
ਤੈਨੂੰ ਵਿਛੜਿਆਂ ਸਾਲ ਹੋ ਚੱਲਿਆ
ਪਰ ਤੇਰੀ ਯਾਦ ਆਉਣੋ ਨਾ ਹਟੀ
Hanjuaan da pani muk chaleya
par akh rauno na hati
tainu vichhadeyaan saal ho chaleya
par teri yaad auno na hati
