Tanhai ch hasaunda e te mehfil ch rawa reha e
Dekh tera ishq methon ki kra reha e…!!
ਤਨਹਾਈ ‘ਚ ਹਸਾਉਂਦਾ ਤੇ ਮਹਿਫ਼ਿਲ ‘ਚ ਰਵਾ ਰਿਹਾ ਏ
ਦੇਖ ਤੇਰਾ ਇਸ਼ਕ ਮੈਥੋਂ ਕੀ ਕਰਾ ਰਿਹਾ ਏ..!!
Tanhai ch hasaunda e te mehfil ch rawa reha e
Dekh tera ishq methon ki kra reha e…!!
ਤਨਹਾਈ ‘ਚ ਹਸਾਉਂਦਾ ਤੇ ਮਹਿਫ਼ਿਲ ‘ਚ ਰਵਾ ਰਿਹਾ ਏ
ਦੇਖ ਤੇਰਾ ਇਸ਼ਕ ਮੈਥੋਂ ਕੀ ਕਰਾ ਰਿਹਾ ਏ..!!
Tereyan khyalan naal jado da soyeya
Jagda nhio kite vi hun..!!
Kaisa chandra rog lag gya
Dil lagda nhio kite vi hun..!!
ਤੇਰਿਆਂ ਖਿਆਲਾਂ ਨਾਲ ਜਦੋਂ ਦਾ ਸੋਇਆ
ਜਗਦਾ ਨਹੀਂਓ ਕਿਤੇ ਵੀ ਹੁਣ..!!
ਕੈਸਾ ਚੰਦਰਾ ਰੋਗ ਲੱਗ ਗਿਆ
ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!
Asin tan khud aapniyaan mehflan diyaan
tahniyaan chhang aaye
tel unde hoye v khushi te diwe bujaa aye
ਅਸੀਂ ਤਾਂ ਖੁਦ ਆਪਣੀਆਂ ਮਹਿਫਲਾਂ ਦੀਆਂ
ਟਾਹਣੀਆਂ ਛਾਂਗ ਆਏ
ਤੇਲ ਹੁੰਦੇ ਹੋਏ ਵੀ ਖੁਸ਼ੀ ਦੇ ਦੀਵੇ ਬੁਝਾ ਆਏ