Skip to content

DHOKA dena fitrat shayari


Best Punjabi - Hindi Love Poems, Sad Poems, Shayari and English Status


Tere bina zindagi adhoori || love shayari

ਤੇਰੇ ਬਿਨਾ ਜਿੰਦਗੀ ਅਧੂਰੀ ਵੇ ਸੱਜਣਾ
ਤੇਰੇ ਨਾਲ ਹੀ ਗੱਲ ਬਾਤ ਪੂਰੀ ਵੇ ਸੱਜਣਾ
ਪ੍ਰੀਤ ਸਾਹਾਂ ਵਾਂਗੂ  ਤੂੰ ਜਰੂਰੀ ਵੇ ਸੱਜਣਾ

Title: Tere bina zindagi adhoori || love shayari


TUTTE TAARE || Sad Status

Asin tutte taare, ambraan ton ki lainaa
asin tan khud khariyaan de bhandaar
ehna samundraan ton ki laina

ਅਸੀਂ ਟੁਟੇ ਤਾਰੇ, ਅੰਬਰਾਂ ਤੋਂ ਕੀ ਲੈਣਾ
ਅਸੀਂ ਤਾਂ ਖੁਦ ਖਾਰਿਆਂ ਦੇ ਭੰਡਾਰ
ਇਹਨਾਂ ਸਾਮੁੰਦਰਾਂ ਤੋਂ ਕੀ ਲੈਣਾ

Title: TUTTE TAARE || Sad Status