Best Punjabi - Hindi Love Poems, Sad Poems, Shayari and English Status
Money can’t buy || English quotes
“It’s good to have money and the things that money can buy, but it’s good, too, to check up once in a while and make sure that you haven’t lost the things that money can’t buy.”
Title: Money can’t buy || English quotes
Yaadan sataungiyaa || sad shayari punjabi
maneyaa rishta thodi der lai si saada
par yaada taa saari umar aungiyaa
tu satauna chhadeyaa saanu
par teriyaa galla sari umar
kade supne ban ke
kadi yaada ban ke sir umar sataungiyaa
ਮੰਨਿਆ ਰਿਸ਼ਤਾ ਥੋੜੀ ਦੇਰ ਲਈ ਸੀ ਸਾਡਾ..
ਪਰ ਯਾਦਾਂ🌸ਤਾਂ ਸਾਰੀ ਉਮਰ ਆਉਣਗੀਆ..
ਤੂੰ ਸਤਾਉਣਾ ਛੱਡਿਆ ਸਾਨੂੰ😐..
ਪਰ ਤੇਰੀਆ ਗੱਲਾਂ ਸਾਰੀ ਉਮਰ..
ਕਦੀ ਸੁਪਨੇ ਬਣ ਕੇ ਕਦੀ ਯਾਦਾ ਬਣ ਕੇ ਸਾਰੀ ਉਮਰ ਸਤਾਉਣਗੀਆ🙂..
