ki paya ishq ch
hanjuaa ton bgair
sajjan taa mileyaa ni
haasil ki kita dhokhe ton begair
ਕੀ ਪਾਯਾ ਇਸ਼ਕ ਚ
ਹੰਜੂਆ ਤੋਂ ਬਗੈਰ
ਸਜਣ ਤਾਂ ਮਿਲਿਆਂ ਨੀਂ
ਹਾਸਿਲ ਕੀ ਕਿਤਾ ਦੋਖੇ ਤੋਂ ਬਗੈਰ
—ਗੁਰੂ ਗਾਬਾ 🌷
ki paya ishq ch
hanjuaa ton bgair
sajjan taa mileyaa ni
haasil ki kita dhokhe ton begair
ਕੀ ਪਾਯਾ ਇਸ਼ਕ ਚ
ਹੰਜੂਆ ਤੋਂ ਬਗੈਰ
ਸਜਣ ਤਾਂ ਮਿਲਿਆਂ ਨੀਂ
ਹਾਸਿਲ ਕੀ ਕਿਤਾ ਦੋਖੇ ਤੋਂ ਬਗੈਰ
—ਗੁਰੂ ਗਾਬਾ 🌷
Do hi cheezan mangde haan
Rabb ton din raat..!!
Ikk ohda sir te hath howe
Duja tera mera sath..!!
ਦੋ ਹੀ ਚੀਜ਼ਾਂ ਮੰਗਦੇ ਹਾਂ
ਰੱਬ ਤੋਂ ਦਿਨ ਰਾਤ
ਇੱਕ ਓਹਦਾ ਸਿਰ ਤੇ ਹੱਥ ਹੋਵੇ
ਦੂਜਾ ਤੇਰਾ ਮੇਰਾ ਸਾਥ..!!
Ishq di laggi e Jo seene vich mere
Es agni ch ho Jana rakh mein..!!
Rul Jana e tere ishq diyan galliyan vich
Tere pairan ch ho Jana khak mein..!!
ਇਸ਼ਕ ਦੀ ਲੱਗੀ ਏ ਜੋ ਸੀਨੇ ਵਿੱਚ
ਇਸ ਅੱਗ ‘ਚ ਹੋ ਜਾਣਾ ਰਾਖ ਮੈਂ..!!
ਰੁਲ ਜਾਣਾ ਏ ਤੇਰੇ ਇਸ਼ਕ ਦੀਆਂ ਗਲੀਆਂ ਵਿੱਚ
ਤੇਰੇ ਪੈਰਾਂ ‘ਚ ਹੋ ਜਾਣਾ ਖ਼ਾਕ ਮੈਂ..!!