
is a different kind of pain

Dil ko veham tha
Ki vo ho jayenge humare
Aaj nhi to kal,
Lekin isko kya pta tha
Vo to ho chuke pehle he na jaane kitno k.
ਦਿੱਲ ਨੁ ਵਹਮ ਸੀ
ਕਿ ਉਹਨਾਂ ਹੋ ਜਾਣਾ ਸਾਡੇ
ਅੱਜ ਨਹੀ ਤੇ ਕੱਲ,
ਪਰ ਇਹਨੁ ਕਿਥੇ ਅਨਦਾਜਾ ਸੀ
ਕਿ ਉਹ ਹੋ ਚੁੱਕੇ ਨਾ ਜਾਨੇ ਕਿਨਯਾਂ ਦੇ.
ਤੇਰਾ ਰੋਹਿਤ…✍🏻
Eh kaisa pyar e
Jithe ik nu chad duje de larh laggeya jaye..!!
Pyar taan oh hai jithe door hon de bawjood vi
Jehan ch us ik ton siwa hor koi na aaye..!!
ਇਹ ਕੈਸਾ ਪਿਆਰ ਏ
ਜਿੱਥੇ ਇੱਕ ਨੂੰ ਛੱਡ ਦੂਜੇ ਦੇ ਲੜ੍ਹ ਲੱਗਿਆ ਜਾਏ..!!
ਪਿਆਰ ਤਾਂ ਉਹ ਹੈ ਜਿੱਥੇ ਦੂਰ ਹੋਣ ਦੇ ਬਾਵਜੂਦ ਵੀ
ਜ਼ਿਹਨ ‘ਚ ਉਸ ਇੱਕ ਤੋਂ ਸਿਵਾ ਹੋਰ ਕੋਈ ਨਾ ਆਏ..!!