Skip to content

Dil da haal kive kehna e || love shayari || Punjabi status

Nahi pta kinjh izhaar tenu kara mein
Menu nahi pta dil da haal kive kehna e..!!
Kive tenu bhull ke azad mein hona e
Nahi pta menu tere bina kinjh rehna e..!!

ਨਹੀਂ ਪਤਾ ਕਿੰਝ ਇਜ਼ਹਾਰ ਤੈਨੂੰ ਕਰਾਂ ਮੈਂ
ਮੈਨੂੰ ਨਹੀਂ ਪਤਾ ਦਿਲ ਦਾ ਹਾਲ ਕਿਵੇਂ ਕਹਿਣਾ ਏ..!!
ਕਿਵੇਂ ਤੈਨੂੰ ਭੁੱਲ ਕੇ ਆਜ਼ਾਦ ਮੈਂ ਹੋਣਾ ਏ
ਨਹੀਂ ਪਤਾ ਮੈਨੂੰ ਤੇਰੇ ਬਿਨਾਂ ਕਿੰਝ ਰਹਿਣਾ ਏ..!!

Title: Dil da haal kive kehna e || love shayari || Punjabi status

Best Punjabi - Hindi Love Poems, Sad Poems, Shayari and English Status


Bada guroor c dil nu || sad but true shayari || Punjabi shayari

Bada guroor c tenu dila mohobbat apni te
Ajj tadap Jo reha e taan hi kosda e khud nu..!!

ਬੜਾ ਗਰੂਰ ਸੀ ਤੈਨੂੰ ਦਿਲਾ ਮੋਹੁੱਬਤ ਆਪਣੀ ‘ਤੇ
ਅੱਜ ਤੜਪ ਜੋ ਰਿਹਾ ਏਂ ਤਾਂ ਹੀ ਕੋਸਦਾ ਏਂ ਖੁਦ ਨੂੰ..!!

Title: Bada guroor c dil nu || sad but true shayari || Punjabi shayari


True lines || motivational quotes || English quotes

No one absolutely no one can close the door that God has opened for you❤️

Title: True lines || motivational quotes || English quotes