ਖਿਆਲਾਂ ਵਿਚ ਵਸਦਾ ਐਂ
ਦਿਲ ਤੇ ਨਿਸ਼ਾਨੇ ਤੂੰ ਮਾਰਦਾ
ਜਾਂਣ ਗਏ ਅਸੀਂ ਚਲਾਕੀਆਂ ਤੇਰੀ
ਤੂੰ ਐਹ ਇਸ਼ਕ ਚ ਪਾ ਦਿਲਾਂ ਨੂੰ ਉਜਾੜਦਾ
—ਗੁਰੂ ਗਾਬਾ 🌷
ਖਿਆਲਾਂ ਵਿਚ ਵਸਦਾ ਐਂ
ਦਿਲ ਤੇ ਨਿਸ਼ਾਨੇ ਤੂੰ ਮਾਰਦਾ
ਜਾਂਣ ਗਏ ਅਸੀਂ ਚਲਾਕੀਆਂ ਤੇਰੀ
ਤੂੰ ਐਹ ਇਸ਼ਕ ਚ ਪਾ ਦਿਲਾਂ ਨੂੰ ਉਜਾੜਦਾ
—ਗੁਰੂ ਗਾਬਾ 🌷
Khiyalan ne fadeya e pallrha tera😇
Mukh tera ki 🙈akhiyan nu fabbeya e😍..!!
Bullan 👄ne haase injh tikaye ne❤️
Khzana😍 jio koi hath laggeya e😘..!!
ਖਿਆਲਾਂ ਨੇ ਫੜ੍ਹਿਆ ਏ ਪੱਲੜਾ ਤੇਰਾ😇
ਮੁੱਖ ਤੇਰਾ ਕੀ🙈 ਅੱਖੀਆਂ ਨੂੰ ਫੱਬਿਆ ਏ😍..!!
ਬੁੱਲ੍ਹਾਂ👄 ਨੇ ਹਾਸੇ ਇੰਝ ਟਿਕਾਏ ਨੇ❤️
ਖਜ਼ਾਨਾ😍 ਜਿਉਂ ਕੋਈ ਹੱਥ ਲੱਗਿਆ ਏ😘..!!
Haye ohne khaure ki kita e
Gall gall utte hun sangiye..!!
Sanu nasha lagga sajjna da
Hun kitho ja ke khair mangiye..!!
ਹਾਏ ਉਹਨੇ ਖੌਰੇ ਕੀ ਕੀਤਾ ਏ
ਗੱਲ ਗੱਲ ਉੱਤੇ ਹੁਣ ਸੰਗੀਏ..!!
ਸਾਨੂੰ ਨਸ਼ਾ ਲੱਗਾ ਸੱਜਣਾ ਦਾ
ਹੁਣ ਕਿੱਥੋਂ ਜਾ ਕੇ ਖੈਰ ਮੰਗੀਏ..!!