Tu dss kive tenu chadd dewa
Pal door Na jawe tu..!!
Akhan band te khwab milan tere
Akhan kholan te sahvein tu..!!
ਤੂੰ ਦੱਸ ਕਿਵੇਂ ਤੈਨੂੰ ਛੱਡ ਦੇਵਾਂ
ਪਲ ਦੂਰ ਨਾ ਜਾਵੇਂ ਤੂੰ..!!
ਅੱਖਾਂ ਬੰਦ ਤੇ ਖੁਆਬ ਮਿਲਣ ਤੇਰੇ
ਅੱਖਾਂ ਖੋਲ੍ਹਾਂ ਤੇ ਸਾਹਵੇਂ ਤੂੰ..!!
Je tadap ch hoyia akhan nam Na
Intzaar kitta ta ki kitta..!!
Je tu yaar layi pagl baneya naaa
Dass pyar kitta ta ki kitta..!!
ਜੇ ਤੜਪ ‘ਚ ਹੋਈਆਂ ਅੱਖਾਂ ਨਮ ਨਾ
ਇੰਤਜ਼ਾਰ ਕੀਤਾ ਤਾਂ ਕੀ ਕੀਤਾ..!!
ਜੇ ਤੂੰ ਯਾਰ ਲਈ ਪਾਗਲ ਬਣਿਆ ਨਾ
ਦੱਸ ਪਿਆਰ ਕੀਤਾ ਤਾਂ ਕੀ ਕੀਤਾ..!!