Tu rulawe ta vi changa e
Mnawe ta vi changa e
Tu naraz ho narazgi jataa
Chahe kuj vi kar
Mein khush haan teri mohobbat ch..!!
ਤੂੰ ਰੁਲਾਵੇਂ ਤਾਂ ਵੀ ਚੰਗਾ ਏ
ਤੂੰ ਮਨਾਵੇਂ ਤਾਂ ਵੀ ਚੰਗਾ ਏ
ਤੂੰ ਨਰਾਜ਼ ਹੋ ਨਰਾਜ਼ਗੀ ਜਤਾ
ਚਾਹੇ ਕੁੁਝ ਵੀ ਕਰ
ਮੈਂ ਖੁਸ਼ ਹਾਂ ਤੇਰੀ ਮੋਹੁੱਬਤ ‘ਚ..!!
Tere dil diyan galiya ch dil lag gya
Menu samjh na aawe ishq chupawa mein kive..!!
Pyar diya janjeera ch banne gye haan
Tu hi Dass khud nu shudawa mein kive🥀..!!
ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ
ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ..!!
ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ
ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀..!!