Skip to content

Dil ko vehm tha || shayari sad

Dil ko veham tha
Ki vo ho jayenge humare
Aaj nhi to kal,
Lekin isko kya pta tha
Vo to ho chuke pehle he na jaane kitno k.

ਦਿੱਲ ਨੁ ਵਹਮ ਸੀ
ਕਿ ਉਹਨਾਂ ਹੋ ਜਾਣਾ ਸਾਡੇ
ਅੱਜ ਨਹੀ ਤੇ ਕੱਲ,
ਪਰ ਇਹਨੁ ਕਿਥੇ ਅਨਦਾਜਾ ਸੀ
ਕਿ ਉਹ ਹੋ ਚੁੱਕੇ ਨਾ ਜਾਨੇ ਕਿਨਯਾਂ ਦੇ.

ਤੇਰਾ ਰੋਹਿਤ…✍🏻

Title: Dil ko vehm tha || shayari sad

Best Punjabi - Hindi Love Poems, Sad Poems, Shayari and English Status


EH ZINDAGI IKALLE HI | Sad Status

Eh zindagi ikalle hi guzregi
lok tasaliyaan taan dinde ne
par sath koi nai dinda

ਇਹ ਜ਼ਿੰਦਗੀ ਇਕੱਲੇ ਹੀ ਗੁਜਰੇਗੀ
ਲੋਕ ਤਸੱਲੀਆਂ ਤਾਂ ਦਿੰਦੇ ਨੇ
ਪਰ ਸਾਥ ਕੋਈ ਨਈ ਦਿੰਦਾ

Title: EH ZINDAGI IKALLE HI | Sad Status


Tere bina gawara koi na || two line shayari || love quotes

Two line shayari || Tu hi ikk hor zind da Sahara koi na
Sanu tere bina sajjna gawara koi na..!!ਤੂੰ ਹੀ ਇੱਕ ਹੋਰ ਜ਼ਿੰਦ ਦਾ ਸਹਾਰਾ ਕੋਈ ਨਾ
ਸਾਨੂੰ ਤੇਰੇ ਬਿਨਾਂ ਸੱਜਣਾ ਗਵਾਰਾ ਕੋਈ ਨਾ..!!
Tu hi ikk hor zind da Sahara koi na
Sanu tere bina sajjna gawara koi na..!!

Title: Tere bina gawara koi na || two line shayari || love quotes