Je pyar nahi e sidha dass sakdai
Evein dil rakhan di koshish Na kar..!!
ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!
Je pyar nahi e sidha dass sakdai
Evein dil rakhan di koshish Na kar..!!
ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!
Mere dil da sakoon e tu
taithon door ho k me gumm ho jaana
tere rang vich hun dil rangi baithi aa
je tu khafaa hoyeaa ta me bilkul berang ho jaana
ਮੇਰੇ ਦਿਲ ਦਾ ਸਕੂਨ ਏ ਤੂੰ,
ਤੈਥੋ ਦੂਰ ਹੋ ਕੇ ਮੈਂ ਗੁੰਮ ਹੋ ਜਾਣਾ!!
ਤੇਰੇ ਰੰਗ ਵਿਚ ਹੁਣ ਦਿਲ ਰੰਗੀ ਬੈਠੀ ਆਂ,
ਜੇ ਤੂੰ ਖਫਾ ਹੋਇਆ ਤਾਂ ਮੈਂ ਬਿਲਕੁਲ ਬੇਰੰਗ ਹੋ ਜਾਣਾ!!