
Koi changi kare maadi kare saari janda e..!!
Loki reh rahe chalakiya de daur vich ne
Te sanu sada bholapan maari janda e..!!
Enjoy Every Movement of life!

Sache rabb ton eh
Sachii dua hai meri..!!
Jaan meri jad jawe
jawe baahan ch teri..!!
ਸੱਚੇ ਰੱਬ ਤੋਂ ਇਹ
ਸੱਚੀ ਦੁਆ ਹੈ ਮੇਰੀ..!!
ਜਾਨ ਮੇਰੀ ਜਦ ਜਾਵੇ
ਜਾਵੇ ਬਾਹਾਂ ‘ਚ ਤੇਰੀ..!!
ਚੁੱਪ ਰਹਿਣਾ ਸਿੱਖ ਲਿਆ
ਦੁੱਖ ਸਹਿਣਾ ਸਿੱਖ ਲਿਆ
ਤੇਰੇ ਬਿਨਾ ਅਸੀਂ ਇਕੱਲੇ ਰਹਿਣਾ ਸਿੱਖ ਲਿਆ
Chup rehna sikh liya
dukh sehna sikh liya
tere bina asin ikale rehna sikh liya