ਹੇ ਵਹਿਗੁਰੂ ਜੀ ਆਈਆ ਮੈ ਚੱਲ ਕੇ ਦਰ ਉਤੇ ਤੇਰੇ ।
ਬਖਸ਼ੀ ਤੂੰ ਮਾਲਕਾਂ ਖੁਸ਼ੀ ਦੀ ਸ਼ਾਮ ਤੇ ਸੁੱਖਾਂ ਦੇ ਸਵੇਰੇ ।
ਕਰੀ ਦੂਰ ਮੇਰੇ ਮਾਲਕਾਂ ਦੁੱਖਾਂ ਦੇ ਇਹ ਹਨੇਰੇ।
🙏🏻ਵਹਿਗੁਰੂ ਜੀ ਕੀ ਫ਼ਤਿਹ 🙏🏻
chete e pal saare jo tere naal bataaye ne
mitt gaye yaada cho jo saah tere baajo aaye ne
likh waqt de paneyaa te nit taali jaana aa
tainu cheta aau mera jad koi shooh ke dil di langhugaa
ਚੇਤੇ ਏ ਪਲ ਸਾਰੇ ਜੋ ਤੇਰੇ ਨਾਲ ਬਤਾਏ ਨੇ
ਮਿਟ ਗੲੇ ਯਾਦਾਂ ਚੋਂ ਜੋ ਸਾਹ ਤੇਰੇ ਬਾਝੋਂ ਆਏ ਨੇ
ਲਿੱਖ ਵਖ਼ਤ ਦੇ ਪੰਨਿਆਂ ਤੇ ਨਿੱਤ ਟਾਲੀ ਜਾਨਾਂ ਆ
ਤੈਨੂੰ ਚੇਤਾ ਆਉ ਮੇਰਾ ਜਦ ਕੋਈ ਛੂਹ ਕੇ ਦਿਲ ਦੀ ਲੰਘੂਗਾ