
Shudaai dil te zor na koi..!!
Zehan tere ch kahe aadat ban vassna
Ke tere bina esnu hor na koi..!!
Enjoy Every Movement of life!

ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ
ਮਾਨਾਂ ਐਵੇ ਕਾਹਤੋ ਕਰਦਾ ਏ
ਇਸਕ ਚ ਹੇਰਾਂ ਫੇਰਿਆ
ਆਜਾ ਗੱਲਾਂ ਕਰਿਏ
ਕੁਝ ਤੇਰਿਆਂ ਤੇ ਮੇਰਿਆ
ਐਵੇਂ ਕਾਹਤੋ ਪਾਉਣਾ ਏ
ਮਾਨਾਂ ਇਸਕੇ ਚ ਢੇਰਿਆ
ਜਿਥੋਂ ਦੀ ਤੂੰ ਲੱਗਦਾ ਏ
ਉਥੋਂ ਮਹਿਕਾਂ ਆਉਣ ਤੇਰਿਆ
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ….
ਵਕ਼ਤ ਬਦਲਾਂ ਸਭ ਬਦਲੇ ਬਦਲ ਗਏ ਲ਼ੋਕ
ਪਹਿਲਾਂ ਹੀ ਟੁੱਟੇ ਹੋਏ ਸੀ
ਜੇ ਅੱਜ ਟੁੱਟ ਗਏ ਫੇਰ ਕਾਹਦਾ ਕਿਤਾ ਜਾਵੇ ਸ਼ੋਕ
—ਗੁਰੂ ਗਾਬਾ 🌷