Best Punjabi - Hindi Love Poems, Sad Poems, Shayari and English Status
DIl na chhadeya kar || 2 lines punjabi shayari
Kamleyaa jad tak me tere dil ch vasdi aa
tu dil na chhadeyaa kar
ਕਮਲਿਆ ਜਦ ਤਕ ਮੈਂ ਤੇਰੇ ਦਿਲ ਚ ਵੱਸਦੀ ਆਂ😊,
ਤੂੰ ਦਿਲ ਨਾ ਛੱਡਿਆ ਕਰ❤ ..
Title: DIl na chhadeya kar || 2 lines punjabi shayari
MAUT DA INTEZAAR || Sad Status maut punjabi
Intezaar ||
intezaar hi mera asli sathi
pehla tera intezaar c
te hun maut da
ਇੰਤਜ਼ਾਰ
ਇੰਤਜ਼ਾਰ ਹੀ ਮੇਰਾ ਅਸਲੀ ਸਾਥੀ
ਪਹਿਲਾਂ ਤੇਰਾ ਇੰਤਜ਼ਾਰ ਸੀ
ਤੇ ਹੁਣ ਮੌਤ ਦਾ
