ਅੱਜ ਸਮਝ ਆਇਆ ਦਿਲਾਂ ਦੇ ਰਿਸ਼ਤੇ ਕੇੜੇ ਹੁੰਦੇ ਨੇ
ਹੋ ਜਾਣ ਵੱਖ ਪਾਵੇ ਦੂਰ ਹੋ ਕੇ ਵੀ ਨੇੜੇ ਹੁੰਦੇ ਨੇ 🫰🥀
Ajj samajh aaya dil de rishte kede hunde ne
Ho jaan vakh pave door ho ke vi nede hunde ne🫰🥀
ਅੱਜ ਸਮਝ ਆਇਆ ਦਿਲਾਂ ਦੇ ਰਿਸ਼ਤੇ ਕੇੜੇ ਹੁੰਦੇ ਨੇ
ਹੋ ਜਾਣ ਵੱਖ ਪਾਵੇ ਦੂਰ ਹੋ ਕੇ ਵੀ ਨੇੜੇ ਹੁੰਦੇ ਨੇ 🫰🥀
Ajj samajh aaya dil de rishte kede hunde ne
Ho jaan vakh pave door ho ke vi nede hunde ne🫰🥀
Masat tere khayalan di duniya💓
Mast ehdiyan adawa🤗..!!
Mast jehe vich ishq de tere😍
Ban masat mein jawa😇..!!
ਮਸਤ ਤੇਰੇ ਖ਼ਿਆਲਾਂ ਦੀ ਦੁਨੀਆਂ💓
ਮਸਤ ਇਹਦੀਆਂ ਅਦਾਵਾਂ🤗
ਮਸਤ ਜਿਹੇ ਵਿੱਚ ਇਸ਼ਕ ਦੇ ਤੇਰੇ😍
ਬਣ ਮਸਤ ਮੈਂ ਜਾਵਾਂ😇..!!
ਨਾ ਪੁਛ ਕੋਈ ਵਜਾ,
ਬਸ ਤੂੰ ਪਸੰਦ ਆ ਬੇਵਜਾ।
ਅੱਖਾਂ ਤੋ ਚਾਹੇ ਲੱਖ ਵਾਰ ਦੂਰ ਕਰਲੀ,
ਪਰ ਨਜ਼ਰਾ ਤੋ ਦੂਰ ਕਦੇ ਕਰੀ ਨਾ।
ਐਨੀ ਨਫਰਤ ਵੀ ਨਾ ਕਰੀ,
ਕੀ ਮਜਬੂਰ ਹੋ ਜਾਵਾ ਕਦੀ ਮਹੋਬਤ ਵੀ ਨਾ ਜਾਵੇ ਕਰੀ।
ਤੂੰ ਬੋਲ ਤਾ ਸਹੀ ਤੇਰੀ ਹਰ ਰੀਜ ਪੁਗਾਦੂ,
ਹਰ ਮੋੜ ਤੇ ਸਾਥ ਨਿਭਾਦੂ,
ਮੇਰੀ ਜਿੰਦਗੀ ਚ ਆਉਣ ਨਾਲੋ ਚੰਗਾ ਨਾ ਆਉਣਾ ਸੀ ਤੇਰਾ,
ਕਿਉਂਕਿ ਮੈਂ ਜੋਰ ਲਾ ਲਿਆ ਬਥੇਰਾ,
ਪਰ ਤੂੰ ਤਾਵੀ ਨਾ ਹੋਇਆ ਮੇਰਾ।