Enjoy Every Movement of life!
ਤੂੰ ਉਂਚਾ ਬਨ ਅਸੀਂ ਨਿਵੇਂ ਠਿਕ ਹਾਂ
ਕਿਸੇ ਨੂੰ ਬਰਬਾਦ ਕਰਨ ਵਾਲੇ ਦੱਸ ਕਿਵੇਂ ਠਿਕ ਹਾਂ
ਖੁਸਿਆ ਨੂੰ ਬਰਬਾਦ ਕਿਤਾ ਦੁਖ ਉਮਰਾਂ ਦੇ ਗਏ
ਸਾਡਾ ਝੁਠਾ ਤੇ ਤੇਰਾ ਸੱਚਾ ਕਮਲਿਆ ਨੂੰ ਕੀ ਸਮਝਾਈਏ ਚਲ ਏਹ ਵੀ ਠੀਕ ਹਾਂ
—ਗੁਰੂ ਗਾਬਾ 🌷
ਮੈਨੂੰ ਲਿਖਨੇ ਦਾ ਉਂਝ ਕੁਝ ਖਾਸ ਸ਼ੌਕ ਨਹੀਂ,
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।
ਮੈ ਰੁਲਿ ਹਾਂ
ਹਾੜ ਦੀ ਗਰਮੀ ਚ ਬਹੁਤ,
ਕੋਈ ਤਾਂ ਹੈ
ਜੋ ਛਾਂ ਬਣ ਮੇਰੇ ਪਰਛਾਵੇਂ ਚ ਆ ਵੜ ਬਹਿੰਦਾ ਆ..
ਮੇਰੀ ਬੇਬੇ ਦੀਆਂ ਕੂਕਾਂ ਮੈਨੂੰ ਅੱਜ ਵੀ ਸੁਣਦੀਆਂ,
ਮੈਨੂੰ ਭੀੜ ਚ ਵੀ ਕਿੱਥੇ ਇਕੱਲਾ ਨਹੀਂ ਛੱਡਦੀਆਂ।
ਜਦੋਂ ਸੌਣ ਲੱਗੀ
ਉਹਦੀ ਯਾਦ ਚੰਦਰੀ ਕਲੇਜੇ ਚ ਵੜ ਬਹਿੰਦੀ ਆ।
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।
ਹਰਸ✍️
