Skip to content

Diljani || Punjabi sad shayari

Sad Punjabi shayari || ਮੇਰੇ ਦਿਲ ਤੇ ਆਪਣੀ ਛਾਪ ਦੀ
ਦੇ ਪਿਆਰ ਨਿਸ਼ਾਨੀ ਚਲੇ ਗਏ..!!
ਤੜਪ ਦੇ ਕੇ ਦਿਲ ਨੂੰ ਉਮਰਾਂ ਦੀ
ਓ ਛੱਡ ਦਿਲਜਾਨੀ ਚਲੇ ਗਏ..!!
ਮੇਰੇ ਦਿਲ ਤੇ ਆਪਣੀ ਛਾਪ ਦੀ
ਦੇ ਪਿਆਰ ਨਿਸ਼ਾਨੀ ਚਲੇ ਗਏ..!!
ਤੜਪ ਦੇ ਕੇ ਦਿਲ ਨੂੰ ਉਮਰਾਂ ਦੀ
ਓ ਛੱਡ ਦਿਲਜਾਨੀ ਚਲੇ ਗਏ..!!

Title: Diljani || Punjabi sad shayari

Best Punjabi - Hindi Love Poems, Sad Poems, Shayari and English Status


Ud jayenge hum bhi ek din|sad & alone shayari

madhosh rho apni duniya mein|sad shayari

Jao raho madhosh tum duniya mein apni..
Ud jayenge ek din hm b diwane se..
Tum pushte rhoge pta hmara zamane se..!!



Pyaar da shikaar || punjabi kavita

ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹਯੁਵਰਾਜਤੇਰਾ ਸੀ

Title: Pyaar da shikaar || punjabi kavita