Best Punjabi - Hindi Love Poems, Sad Poems, Shayari and English Status
Do kal || Shayari sad status
meri barbaadi de do kal
ik kal jo kade auna nahi
te dujha kal jo jehan chon kade jaana nai
ਮੇਰੀ ਬਰਬਾਦੀ ਦੇ ਕਾਰਨ ਦੋ ਕੱਲ
ਇਕ ਕੱਲ ਜੋ ਕਦੇ ਆਉਣਾ ਨਹੀ
ਤੇ ਦੂਜਾ ਕੱਲ ਜੋ ਜ਼ਹਿਨ ਚੋਂ ਕਦੇ ਜਾਣਾ ਨਹੀਂ
Title: Do kal || Shayari sad status
Mera Deen imaan || love shayari
Mere dil di dhadkan jaan e tu
Mera Deen imaan jahan e tu..!!😘
ਮੇਰੇ ਦਿਲ ਦੀ ਧੜਕਨ ਜਾਨ ਏ ਤੂੰ
ਮੇਰਾ ਦੀਨ ਈਮਾਨ ਜਹਾਨ ਏ ਤੂੰ..!!😘



