“Don’t cry for the person who dosen’t cry for you and never value your tears”
“People who laugh more are able to tolerate pain better, both physical and emotional”
Try not to be sad
“Don’t cry for the person who dosen’t cry for you and never value your tears”
“People who laugh more are able to tolerate pain better, both physical and emotional”
Try not to be sad
Mann Hi Mann Mein Uss Din Muskuraya Sii,
Jad Tu Pehli Waari Meinu Bulaya Sii !!!♥️
ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ
ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!♥️
Gummiyaan soortaan nu kaun modh ghalle
chit mera kone vich baitha vichaarda e
ehne hun zindri ton ki laina
eh taan maut nu pukaarda e
ਗੁੰਮੀਆਂ ਸੂਰਤਾਂ ਨੂੰ ਕੌਣ ਮੋੜ ਘੱਲੇ
ਚਿਤ ਮੇਰਾ ਕੋਨੇ ਵਿੱਚ ਬੈਠਾ ਵਿਚਾਰਦਾ ਏ
ਇਹਨੇ ਹੁਣ ਜ਼ਿੰਦਗੀ ਤੋਂ ਕੀ ਲੈਣਾ
ਇਹ ਤਾਂ ਮੌਤ ਨੂੰ ਪੁਕਾਰਦਾ ਏ