
Nede rakh ke dil de pehla door hun das jawe kyu..!!
Enjoy Every Movement of life!

Zindagi de es jhamele ne, bhawe door kar dita raaha nu
par kade taa mele hownge, jad mil ke manaage chawa nu
ਜ਼ਿੰਦਗੀ ਦੇ ਏਸ ਝਮੇਲੇ ਨੇ, ਭਾਵੇ ਦੂਰ ਕਰ ਦਿੱਤਾ ਰਾਹਾ ਨੂੰ
ਪਰ ਕਦੇ ਤਾ ਮੇਲੇ ਹੋਵਣਗੇ ,ਜਦ ਮਿਲ ਕੇ ਮਾਣਾਗੇ ਚਾਵਾ ਨੂੰ
“Try not to agree to what life gives you; improve life and construct something.”