Best Punjabi - Hindi Love Poems, Sad Poems, Shayari and English Status
Tere Ehsaas da sakoon || Punjabi sad status
Jagna v kabool teriyaan yaadan vich raat bhar
tere ehna ehsaasan ch jo sakoon, neenda vich o kithe
ਜਗਨਾ ਵੀ ਕਬੂਲ ਤੇਰੀਆਂ ਯਾਦਾਂ ਵਿੱਚ
ਰਾਤ ਭਰ
ਤੇਰੇ ਅਹਿਸਾਸ ‘ਚ ਜੋ ਸਕੂਨ
ਉਹ ਨੀਂਦਾਂ ਵਿੱਚ ਕਿੱਥੇ
Title: Tere Ehsaas da sakoon || Punjabi sad status
Me hawawa naal v era jikar || tadap shayari
Me hawawa naal v tera jikar nai kardi
kite hoje na ohnu tere naal pyaar mahiyaa
chhadd dooriyaa te a mil saanu
door karde vichhodhe wali tadap mahiyaa
ਮੈਂ ਹਵਾਵਾਂ ਨਾਲ ਵੀ ਤੇਰਾ ਜਿਕਰ ਨਈ ਕਰਦੀ ,
ਕੀਤੇ ਹੋਜੇ ਨ ਉਹਨੂੰ ਤੇਰੇ ਨਾਲ ਪਿਆਰ ਮਾਹੀਆ,,,
ਛੱਡ ਦੂਰੀਆਂ ਤੇ ਆ ਮਿਲ ਸਾਨੂੰ,
ਦੂਰ ਕਰਦੇ ਵਿਛੋੜੇ ਵਾਲੀ ਤੜਫ ਮਾਹੀਆ,, ❤
