Ke tu hi marham zakhma te hun
Dil nu dassdi rehni aaan..!!
Soch Soch ke tenu sajjna
Ikalli hassdi rehni aaan..!!
Haase rone pyar tere to
Waqt ho gya sikhdi nu..!!
Sach dssa menu sang jhi aawe
chithiya pattar likhdi nu..!!
ਕਿ ਤੂੰ ਹੀ ਮਰਹਮ ਜਖਮਾਂ ਤੇ ਹੁਣ
ਦਿਲ ਨੂੰ ਦੱਸਦੀ ਰਹਿਨੀ ਆਂ..!!
ਸੋਚ ਸੋਚ ਕੇ ਤੈਨੂੰ ਸੱਜਣਾ
ਇਕੱਲੀ ਹੱਸਦੀ ਰਹਿਨੀ ਆਂ..!!
ਹਾਸੇ ਰੋਣੇ ਪਿਆਰ ਤੇਰੇ ਤੋਂ
ਵਕਤ ਹੋ ਗਿਆ ਸਿੱਖਦੀ ਨੂੰ..!!
ਸੱਚ ਦੱਸਾਂ ਮੈਨੂੰ ਸੰਗ ਜਿਹੀ ਆਵੇ
ਚਿੱਠੀਆਂ ਪੱਤਰ ਲਿਖਦੀ ਨੂੰ..!!
Asi sohniya surtan da ki kariye😏
Sanu raas nahi❌ chandra jagg ve🤷..!!
Asi taan deewane 😇haan tere suthre dil de❤️
Sanu tere vich😍 dikheya e rabb ve🙇♀️..!!
ਅਸੀਂ ਸੋਹਣੀਆਂ ਸੂਰਤਾਂ ਦਾ ਕੀ ਕਰੀਏ😏
ਸਾਨੂੰ ਰਾਸ ਨਹੀਂ❌ ਚੰਦਰਾ ਜੱਗ ਵੇ🤷..!!
ਅਸੀਂ ਤਾਂ ਦੀਵਾਨੇ😇 ਹਾਂ ਤੇਰੇ ਸੁਥਰੇ ਦਿਲ ਦੇ❤️
ਸਾਨੂੰ ਤੇਰੇ ਵਿੱਚ😍 ਦਿਖਿਆ ਏ ਰੱਬ ਵੇ🙇♀️..!!