Skip to content

Having a soft heart || best English Quote

💝Having a soft heart in a cruel world is courage, not weakness. 

Title: Having a soft heart || best English Quote

Best Punjabi - Hindi Love Poems, Sad Poems, Shayari and English Status


MAINU POORA YAKIN || Sad and Sahi Status

Jithe waqt jajj
te naseeb mera wakeel c
oh harna hi c me mukadma
mainu oura yakeen c

ਜਿੱਥੇ ਵਕਤ ਜੱਜ
ਤੇ ਨਸੀਬ ਮੇਰਾ ਵਕੀਲ ਸੀ
ਉਹ ਹਾਰਨਾ ਹੀ ਸੀ ਮੈਂ ਮੁਕਦਮਾ
ਮੈਨੂੰ ਪੂਰਾ ਯਕੀਨ ਸੀ

Title: MAINU POORA YAKIN || Sad and Sahi Status


Mavvan na khoya kr || Maa || sad life shayari punjabi

Jis paude nu koi palan wala nahi hunda
o beej rabba boyeaa na kar
jis umre maa di sabb to jyada jaroorat hundi
o umre mawa rabb khoyeaa na kar

ਜਿਸ ਪੌਦੇ ਨੂੰ ਕੋਈ ਪਾਲਣ ਵਾਲਾ ਨਹੀ ਹੁੰਦਾ..
ਓ ਬੀਜ ਰੱਬਾ ਬੋਇਆ ਨਾ ਕਰ🙃..
ਜਿਸ ਉਮਰੇ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ..
ਓ ਉਮਰੇ ਮਾਵਾਂ ਰੱਬਾ ਖੋਇਆ ਨਾ ਕਰ🥀..

Title: Mavvan na khoya kr || Maa || sad life shayari punjabi