Skip to content

DUBNA | True Life Shayari Punjabi

True Life Shayari Punjabi | Jehra chadyaa e suraj uhne dubna e jaroor kahda maan karda ve mukna hai tu ek din jaroor

Jehra chadyaa e suraj
uhne dubna e jaroor
kahda maan karda ve
mukna hai tu ek din jaroor


Best Punjabi - Hindi Love Poems, Sad Poems, Shayari and English Status


Love punjabi status || love you oye || full screen whatsapp video status

Bahaar naal ohde
Eh sansaar naal ohde
Koi dasse ohnu ja ke
Kinna pyar naal ohde..!!

Title: Love punjabi status || love you oye || full screen whatsapp video status


Manaya hi nahi || sad punjabi shayari

ਕਹਿੰਦੇ ਕਿਨਾ ਚਿਰ ਹੋ ਗਿਆ ਉਹਨੇ ਸਾਨੂੰ ਬੁਲਾਇਆ ਹੀ ਨੀ
ਸਿਵਿਆ ਤੱਕ ਨਾਲ ਜਾਣਾ ਸੀ
ਪਰ ਉਹ ਅੱਜ ਆਇਆਂ ਹੀ ਨੀ
ਮੈਨੂੰ ਪਤਾ ਸੀ ਉਹਦਾ ਵੀ ਉਹ ਬਦਲ ਜਾਊਗਾ
ਤਾਹੀ ਤਾਂ ਮੈ ਉਹਨੂੰ ਕੋਈ ਲਾਰਾ ਲਾਇਆ ਹੀ ਨੀ
ਕਿਨਾ ਟਾਇਮ ਹੋ ਚਲਿਆ ਮੈਨੂੰ ਰੁੱਸੀ ਨੂੰ
ਪਰ ਉਹਨੇ ਮੈਨੂੰ ਮਨਾਇਆ ਹੀ ਨੀ
….. gumnaam ✍️✍️✍️

Title: Manaya hi nahi || sad punjabi shayari