Taala Jubaan te rakhi da,akal te nahi
Dukh dil ch rakhi da, shakal te nahi
ਤਾਲਾ ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀ
ਦੁੱਖ ਦਿਲ ਚ ਰੱਖੀ ਦਾ, ਸ਼ਕਲ ਤੇ ਨਹੀ
Enjoy Every Movement of life!
Taala Jubaan te rakhi da,akal te nahi
Dukh dil ch rakhi da, shakal te nahi
ਤਾਲਾ ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀ
ਦੁੱਖ ਦਿਲ ਚ ਰੱਖੀ ਦਾ, ਸ਼ਕਲ ਤੇ ਨਹੀ
Me keha ohnu
tainu me rabb manna
khorre ohnu kyu
jhooth lagan meriyaa gallan
ਮੈ ਕਿਹਾ ਉਹਨੂੰ
ਤੈਨੂੰ ਮੈਂ ਰੱਬ ਮਨਾ
ਖੌਰੇ ਉਹਨੂੰ ਕਿਉ
ਝੂਠ ਲੱਗਣ ਮੇਰੀਆਂ ਗੱਲਾਂ..
gumnaam ✍🏼✍🏼
Kujh kise dil de
kujh kagzaan te hameshan aabaad rave
kive bhul jawaan me us nu
jo har saah vich yaad rave
ਕੁਝ ਕਿਸੇ ਦਿਲ ਦੇ
ਕੁਝ ਕਾਗਜ਼ਾਂ ਤੇ ਹਮੇਸ਼ਾਂ ਆਬਾਦ ਰਵੇ
ਕਿਵੇਂ ਭੁਲ ਜਾਵਾਂ ਮੈਂ ਉਸ ਨੂੰ
ਜੋ ਹਰ ਸਾਹ ਵਿੱਚ ਯਾਦ ਰਵੇ