Duniya dari chaar dina di
Pai moh ch na kise nu thaggiye..!!
“Roop” shadd jhamele duniya de
Malak de larh hun laggiye..!!
ਦੁਨੀਆਦਾਰੀ ਚਾਰ ਦਿਨਾਂ ਦੀ
ਪੈ ਮੋਹ ‘ਚ ਨਾ ਕਿਸੇ ਨੂੰ ਠੱਗੀਏ..!!
“ਰੂਪ” ਛੱਡ ਝਮੇਲੇ ਦੁਨੀਆਂ ਦੇ
ਮਾਲਕ ਦੇ ਲੜ੍ਹ ਹੁਣ ਲੱਗੀਏ..!!
Duniya dari chaar dina di
Pai moh ch na kise nu thaggiye..!!
“Roop” shadd jhamele duniya de
Malak de larh hun laggiye..!!
ਦੁਨੀਆਦਾਰੀ ਚਾਰ ਦਿਨਾਂ ਦੀ
ਪੈ ਮੋਹ ‘ਚ ਨਾ ਕਿਸੇ ਨੂੰ ਠੱਗੀਏ..!!
“ਰੂਪ” ਛੱਡ ਝਮੇਲੇ ਦੁਨੀਆਂ ਦੇ
ਮਾਲਕ ਦੇ ਲੜ੍ਹ ਹੁਣ ਲੱਗੀਏ..!!
Asi sohniya surtan da ki kariye😏
Sanu raas nahi❌ chandra jagg ve🤷..!!
Asi taan deewane 😇haan tere suthre dil de❤️
Sanu tere vich😍 dikheya e rabb ve🙇♀️..!!
ਅਸੀਂ ਸੋਹਣੀਆਂ ਸੂਰਤਾਂ ਦਾ ਕੀ ਕਰੀਏ😏
ਸਾਨੂੰ ਰਾਸ ਨਹੀਂ❌ ਚੰਦਰਾ ਜੱਗ ਵੇ🤷..!!
ਅਸੀਂ ਤਾਂ ਦੀਵਾਨੇ😇 ਹਾਂ ਤੇਰੇ ਸੁਥਰੇ ਦਿਲ ਦੇ❤️
ਸਾਨੂੰ ਤੇਰੇ ਵਿੱਚ😍 ਦਿਖਿਆ ਏ ਰੱਬ ਵੇ🙇♀️..!!
main ho jana chahti hu unse itni dur,
magar hu mai behad majboor
ki mujhme samaye hai vo aise
jaise chandani mein noor