
kyunki mai jazbaat
likhta hu or log alfaaz
padtey hai
Enjoy Every Movement of life!
Muddtan hoyian sajjna tenu mileya nu
Thoda time kadd aaja milde aaa..
Tu menu apni sunayi
Ki pta mein fir ton sab shadd tera ho jawa❤
ਮੁੱਦਤਾਂ ਹੋਈਆਂ ਸੱਜਣਾ ਤੈਨੂੰ ਮਿਲਿਆਂ ਨੂੰ
ਥੋੜਾ ਟਾਈਮ ਕੱਢ ਆਜਾ ਮਿਲਦੇ ਆ।।
ਤੂੰ ਮੈਨੂੰ ਆਪਣੀ ਸੁਣਾਈ
ਕੀ ਪਤਾ ਮੈਂ ਫਿਰ ਤੋਂ ਸੱਭ ਛੱਡ ਤੇਰਾ ਹੋ ਜਾਵਾਂ ।। ❤
na ji rahe haa
na maran vich kasar hai saade
sajjan di udeek ishq beshummar darde dil
lekhaa vich likhiyaa lagda aa saade
ਨਾ ਜੀ ਰਹੇ ਹਾਂ
ਨਾ ਮਰਣ ਵਿੱਚ ਕਸਰ ਹੈ ਸਾਡੇ
ਸਜਣ ਦੀ ਉਡੀਕ ਇਸ਼ਕ ਬੇਸ਼ੁਮਾਰ ਦਰਦੇ ਦਿਲ
ਲੇਖਾਂ ਵਿਚ ਲਿਖਿਆ ਲਗਦਾ ਐਂ ਸਾਡੇ
—ਗੁਰੂ ਗਾਬਾ 🌷