Skip to content

Screenshot_2022_0821_110022-ef7bbdf4

Title: Screenshot_2022_0821_110022-ef7bbdf4

Best Punjabi - Hindi Love Poems, Sad Poems, Shayari and English Status


Gam || two line Punjabi status

Hazara khushiya ghatt ne ikk gam bhulaun de lyi,
Ikk gam kaafi e zindagi gwaun de lyi..

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ..

Title: Gam || two line Punjabi status


Tere rusan naal || Yaad punjabi shayari

Tere rusan naal taan kujh hoeyaa nahi
teriyaa puraaniya gallan yaad aayia
jihna nu yaad kar me raat nu soyeaa nahi
unjh taa me bahut hi kathor subaah da haa
par tere jaan baad koi aisi raat nahi
ki jo me tainu yaad kar royeaa nahi

ਤੇਰੇ ਰੁਸਣ ਨਾਲ ਤਾਂ ਕੁਝ ਹੋਇਆ ਨਹੀਂ

ਤੇਰੀਆ ਪੁਰਾਣੀਆਂ ਗੱਲਾਂ ਯਾਦ ਆਈਆਂ

ਜਿਹਨਾਂ ਨੂੰ ਯਾਦ ਕਰ ਮੈ ਰਾਤ ਨੂੰ ਸੋਇਆ ਨਹੀਂ

ਉੰਝ ਤਾਂ ਮੈ ਬਹੁਤ ਹੀ ਕਠੋਰ ਸੁਬਾਹ ਦਾ ਹਾਂ

ਪਰ ਤੇਰੇ ਜਾਣ ਬਾਅਦ ਕੋਈ ਐਸੀ ਰਾਤ ਨਹੀਂ

ਕੀ ਜੌ ਮੈ ਤੈਨੂੰ ਯਾਦ ਕਰ ਰੋਇਆ ਨਹੀਂ

Title: Tere rusan naal || Yaad punjabi shayari