Sometime we write status not for getting likes,
But for just one person to read it☺
Enjoy Every Movement of life!
Sometime we write status not for getting likes,
But for just one person to read it☺
Uston door jaan da dar
Mere hassde hoye chehre nu khamosh kar janda e…!!
ਉਸਤੋਂ ਦੂਰ ਜਾਣ ਦਾ ਡਰ
ਮੇਰੇ ਹੱਸਦੇ ਹੋਏ ਚਿਹਰੇ ਨੂੰ ਖਾਮੋਸ਼ ਕਰ ਜਾਂਦਾ ਏ..!!
Jaan kaddan te aunda e meri
Haye tera menu jaan kehna..!!
ਜਾਨ ਕੱਢਣ ਤੇ ਆਉਂਦਾ ਏ ਮੇਰੀ
ਹਾਏ ਤੇਰਾ ਮੈਨੂੰ ਜਾਨ ਕਹਿਣਾ..!!