Eni changi kismat kithe saddi ki sannu tu mil je
Sadde kol jo hai asi ta oo vi gvayi jande haan
Enjoy Every Movement of life!
Eni changi kismat kithe saddi ki sannu tu mil je
Sadde kol jo hai asi ta oo vi gvayi jande haan
Dil diyan sajjna ve ki dassa tenu main
Nazran mila ke sanu shudaai jehe kita tain🙈..!!
ਦਿਲ ਦੀਆਂ ਸੱਜਣਾ ਵੇ ਕੀ ਦੱਸਾਂ ਤੈਨੂੰ ਮੈਂ
ਨਜ਼ਰਾਂ ਮਿਲਾ ਕੇ ਸਾਨੂੰ ਸ਼ੁਦਾਈ ਜਿਹੇ ਕੀਤਾ ਤੈਂ🙈..!!
Pta nahi oh enna kyu staunde ne
Ik pal hasaunde te duje pal rawaunde ne..!!
ਪਤਾ ਨਹੀਂ ਉਹ ਇੰਨਾ ਕਿਉਂ ਸਤਾਉਂਦੇ ਨੇ
ਇੱਕ ਪਲ ਹਸਾਉਂਦੇ ਤੇ ਦੂਜੇ ਪਲ ਰਵਾਉਂਦੇ ਨੇ..!!