Pyar to zindagi ka ek afsana hai,
Iska apna hi ek trana hai,
Sabko maloom hai ke milenge aansu
Par na jane kyu, duniya mein har koi iska deewana hai..!!
प्यार तो जिंदगी का एक अफसाना है,
इसका अपना ही एक तराना है,
सबको मालूम है कि मिलेंगे सिर्फ आंसू
पर न जाने क्यों, दुनियां में हर कोई इसका दीवाना है..!!
Tainu paun lai me ladhda reha jamane naal
tainu paun lai ladhda rehai me takdeera naal
preet pyaar te chaa adhora reh gaue mere
bhai roope waleyaa muk jaane jo sareer de naal
ਤੈਨੂੰ ਪਾਉਣ ਲਈ ਮੈਂ ਲੜਦਾ ਰਿਹਾ ਜਮਾਨੇ ਨਾਲ
ਤੈਨੂੰ ਪਾਉਣ ਲਈ ਲੜਦਾ ਰਿਹਾ ਮੈਂ ਤਕਦੀਰਾਂ ਨਾਲ
ਪ੍ਰੀਤ ਪਿਆਰ ਤੇ ਚਾਅ ਅਧੂਰਾ ਰਹਿ ਗਏ ਮੇਰੇ
ਭਾਈ ਰੂਪੇ ਵਾਲਿਆ ਮੁੱਕ ਜਾਣੇ ਜੋ ਸਰੀਰਾਂ ਦੇ ਨਾਲ