Labde labde wafawan
Dhokhe khaye aa chare paase ton💔
Loka ton sikheya ishq piche dagebajiyan
Te ashiqua ton sikheya e rona piche haase ton🙌
ਲੱਭਦੇ ਲੱਭਦੇ ਵਫਾਵਾਂ
ਧੋਖੇ ਖਾਏ ਆ ਚਾਰੇ ਪਾਸੇ ਤੋਂ💔
ਲੋਕਾਂ ਤੋਂ ਸਿਖਿਆ ਇਸ਼ਕ ਦੇ ਪਿੱਛੇ ਦਗੇਬਾਜੀਆਂ
ਤੇ ਆਸ਼ਿਕਾਂ ਤੋਂ ਸਿਖਿਆ ਐਂ ਰੋਣਾ ਪਿੱਛੇ ਹਾਸੇ ਤੋਂ🙌
Ikk ohi e tera bhrosa rabb te rakh
Es jag val jaan ton khud nu le rok..!!
Umeed na rakh eh kam nahi aune
Khudgarz duniyan de khudgarz lok..!!
ਇੱਕ ਉਹੀ ਏ ਤੇਰਾ ਭਰੋਸਾ ਰੱਬ ਤੇ ਰੱਖ
ਇਸ ਜੱਗ ਵੱਲ ਜਾਣ ਤੋਂ ਖੁਦ ਨੂੰ ਲੈ ਰੋਕ..!!
ਉਮੀਦ ਨਾ ਰੱਖ ਇਹ ਕੰਮ ਨਹੀਂ ਆਉਣੇ
ਖ਼ੁਦਗਰਜ਼ ਦੁਨੀਆਂ ਦੇ ਖ਼ੁਦਗਰਜ਼ ਲੋਕ..!!