
Na sath shaddeya Jana e
Na dil cho kadeya Jana e
Na piche hateya Jana e..!!
jadon tak khud te na beete dila
ehsaas te jajbaat mazaak hi lagde ne
ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ,
ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..🥀🥀
Ohne taan Saar vi teri dila leni nahi
Jide layi tu fatt seene te jari betha e..!!
Hnjhuyan de dareya ch ohi tenu dobbega
Jinnu mohobbtan tu sachiyan Kari betha e..!!
ਉਹਨੇ ਤਾਂ ਸਾਰ ਵੀ ਤੇਰੀ ਦਿਲਾ ਲੈਣੀ ਨਹੀਂ
ਜਿਹਦੇ ਲਈ ਤੂੰ ਫੱਟ ਸੀਨੇ ‘ਤੇ ਜ਼ਰੀ ਬੈਠਾ ਏਂ..!!
ਹੰਝੂਆਂ ਦੇ ਦਰਿਆ ‘ਚ ਓਹੀ ਤੈਨੂੰ ਡੋਬੇਗਾ
ਜਿਹਨੂੰ ਮੋਹੁੱਬਤਾਂ ਤੂੰ ਸੱਚੀਆਂ ਕਰੀਂ ਬੈਠਾ ਏਂ..!!