Best Punjabi - Hindi Love Poems, Sad Poems, Shayari and English Status
Birha de dukh || sad punjabi shayari
Chal aaja hun shad majbooriyan
Kar na tu hor deriyan😒..!!
Sanu birha de dukhan ne staya
Te maareya udeekan teriyan💔..!!
ਚੱਲ ਆਜਾ ਹੁਣ ਛੱਡ ਮਜ਼ਬੂਰੀਆਂ
ਕਰ ਨਾ ਤੂੰ ਹੋਰ ਦੇਰੀਆਂ😒..!!
ਸਾਨੂੰ ਬਿਰਹਾ ਦੇ ਦੁੱਖਾਂ ਨੇ ਸਤਾਇਆ
ਤੇ ਮਾਰਿਆ ਉਡੀਕਾਂ ਤੇਰੀਆਂ💔..!!
Title: Birha de dukh || sad punjabi shayari
apne aap to guwaach gaye || punjabi ghaint shayari
jaroorat si pyaar di
yaar guwaach ho gaye
labhde labhde dil da haani
asi apne aap ton guwaach gaye
ਜ਼ਰੂਰਤ ਸੀ ਪਿਆਰ ਦੀ
ਯਾਰ ਗੁਆਚ ਹੋ ਗਏ
ਲੱਭਦੇ ਲੱਭਦੇ ਦਿਲ ਦਾ ਹਾਣੀ
ਅਸੀਂ ਆਪਣੇ ਆਪ ਤੋਂ ਗੁਆਚ ਹੋ ਗਏ
—ਗੁਰੂ ਗਾਬਾ