Na Sawle ਰੰਗ ਦਾ , ਨਾ Gore rang ਦਾ
Apa Ta ਮੁੰਡਾ Lab ਲਿਆ Family ਦੀ ਪਸੰਦ Da..
Na Sawle ਰੰਗ ਦਾ , ਨਾ Gore rang ਦਾ
Apa Ta ਮੁੰਡਾ Lab ਲਿਆ Family ਦੀ ਪਸੰਦ Da..
Ajh kise ne puchheya
tusi gumnaam kive hoye
me keha dila
eh gal puraani si
odo haale umar niyaani c
nikki umre taaneyaa da seka sek lyaa
aam to khaas
khaas to badnaam hoye
hauli hauli asi v gumnaam hoye
ਅੱਜ ਕਿਸੇ ਨੇ ਪੁੱਛਿਆ
ਤੁਸੀਂ ਗੁਮਨਾਮ ਕਿਵੇ ਹੋਏ
ਮੈ ਕਿਹਾਦਿਲਾ
ਇਹ ਗੱਲ ਪੁਰਾਣੀ ਸੀ
ਉਹਦੋ ਹਾਲੇ ਉਮਰ ਨਿਆਣੀ ਸੀ
ਨਿੱਕੀ ਉਮਰੇ ਤਾਣਿਆ ਦਾ ਸੇਕਾ ਸੇਕ ਲਿਆ
ਆਮ ਤੋ ਖਾਸ
ਖਾਸ ਤੋ ਬਦਨਾਮ ਹੋਏ
ਹੋਲੀ ਹੋਲੀ ਅਸੀ ਵੀ ਗੁਮਨਾਮ ਹੋਏ…. Gumnaam ✍🏼✍🏼
Sochan di ladaai te yaadan da tufaan
Mere andar rehan chalde jeo judh ghamsan..!!
ਸੋਚਾਂ ਦੀ ਲੜਾਈ ਤੇ ਯਾਦਾਂ ਦਾ ਤੂਫ਼ਾਨ
ਮੇਰੇ ਅੰਦਰ ਰਹਿਣ ਚੱਲਦੇ ਜਿਉਂ ਯੁੱਧ ਘਮਸਾਨ..!!