Best Punjabi - Hindi Love Poems, Sad Poems, Shayari and English Status
Happy new year || BEGINNING is MOST important

Happy New Year
Title: Happy new year || BEGINNING is MOST important
Ohde hassde chehre di shaitani || Punjabi shayari
Menu keha c kise ne tu likh mere lyi
Menu samjh na aayi ki jwab te likha
Ohde hassde chehre di shaitani te likha
Jaa masoomiyat kinni de hisab te likha????
ਮੈਨੂੰ ਕਿਹਾ ਸੀ ਕਿਸੇ ਨੇ ਤੂੰ ਲਿਖ ਮੇਰੇ ਲਈ
ਮੈਨੂੰ ਸਮਝ ਨਾ ਆਈ ਕੀ ਜਵਾਬ ਤੇ ਲਿਖਾਂ
ਉਹਦੇ ਹੱਸਦੇ ਚਿਹਰੇ ਦੀ ਸ਼ੈਤਾਨੀ ਤੇ ਲਿਖਾਂ
ਜਾਂ ਮਾਸੂਮੀਅਤ ਕਿੰਨੀ ਦੇ ਹਿਸਾਬ ਤੇ ਲਿਖਾਂ????
