
Enjoy Every Movement of life!

Sanu sajjan hi jano vadh ke ne😘
Sanu sajjan hi jano pyare🙈..!!
Sanu sajjan hi khushiyan khede ne😇
Sanu sajjan hi hanju khare❤️..!!
ਸਾਨੂੰ ਸੱਜਣ ਹੀ ਜਾਨੋਂ ਵੱਧ ਕੇ ਨੇ😘
ਸਾਨੂੰ ਸੱਜਣ ਹੀ ਜਾਨੋਂ ਪਿਆਰੇ🙈..!!
ਸਾਨੂੰ ਸੱਜਣ ਹੀ ਖੁਸ਼ੀਆਂ ਖੇੜੇ ਨੇ😇
ਸਾਨੂੰ ਸੱਜਣ ਹੀ ਹੰਝੂ ਖਾਰੇ❤️..!!
Ishq oh rasta e jo sidha rabb takk pahunchda e
Te esnu koi sache ishq vala hi smjh skda e❤️..!!
ਇਸ਼ਕ ਉਹ ਰਸਤਾ ਏ ਜੋ ਸਿੱਧਾ ਰੱਬ ਤੱਕ ਪਹੁੰਚਦਾ ਏ
ਤੇ ਇਸਨੂੰ ਕੋਈ ਸੱਚੇ ਇਸ਼ਕ ਵਾਲਾ ਹੀ ਸਮਝ ਸਕਦਾ ਏ❤️..!!