
Tareyaan di parchhai vich baitha
har raat chann di e fitrat disdi aa
me jidhar v vekhaan sajhna
teri soorat disdi aa

Tareyaan di parchhai vich baitha
har raat chann di e fitrat disdi aa
me jidhar v vekhaan sajhna
teri soorat disdi aa
Na dewo menu Khushi
Mein dubbna gam de khooh vich
Oh khush apne yakeen naal
Mera naam na aawe mooh vich
Akhan da kaurha Pani peen dyo
Menu dukha de naal jeeon dyo
Je mreya taa ehsaan kareyo
Menu saadh deyo usdi jooh vich
Na dewo menu Khushi
Mein dubbna gam de khooh vich💔
ਨਾ ਦੇਵੋ ਮੈਨੂੰ ਖੁਸ਼ੀ
ਮੈ ਡੁੱਬਣਾ ਗਮ ਦੇ ਖੂਹ ਵਿੱਚ
ਉਹ ਖੁਸ਼ ਆਪਣੇ ਯਕੀਨ ਨਾਲ
ਮੇਰਾ ਨਾਂ ਨਾ ਆਵੇ ਮੂੰਹ ਵਿਚ
ਅੱਖਾਂ ਦਾ ਕੌੜਾ ਪਾਣੀ ਪੀਣ ਦੋ
ਮੈਨੂੰ ਦੁੱਖਾ ਦੇ ਨਾਲ ਜੀਣ ਦੋ
ਜੇ ਮਰਿਆ ਤਾਂ ਅਹਿਸਾਨ ਕਰਿਉ
ਮੈਨੂੰ ਸਾੜ ਦਿਉ ਉਸਦੀ ਜੂਹ ਵਿੱਚ
ਨਾ ਦੇਵੋ ਮੈਨੂੰ ਖੁਸ਼ੀ
ਮੈ ਡੂਬਨਾ ਗਮ ਦੇ ਖੂਹ ਵਿੱਚ💔
Nishane Jo rakhe sade te tu
Dil jeha har bethe haan🙈..!!
Hun nahi khud te zor sada
Gurha ishq kar bethe haan😍..!!
ਨਿਸ਼ਾਨੇ ਜੋ ਰੱਖੇ ਸਾਡੇ ‘ਤੇ ਤੂੰ
ਦਿਲ ਜਿਹਾ ਹਰ ਬੈਠੇ ਹਾਂ🙈..!!
ਹੁਣ ਨਹੀਂ ਖੁਦ ‘ਤੇ ਜ਼ੋਰ ਸਾਡਾ
ਗੂੜ੍ਹਾ ਇਸ਼ਕ ਕਰ ਬੈਠੇ ਹਾਂ😍..!!