All payments will be discontinued from 2nd oct
ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ…♥️🥀
Bhut barkat aa tere ishq ‘ch
Jdo da hoya wdh da ee ja rhe…♥️🥀
Me tainu aina chaa liya
ke tainu rabb mann baitha te
apna aap gwa liya
ਮੈਂ ਤੈਨੂੰ ਐਨਾ ਚਾਅ ਲਿਆ
ਕਿ ਤੈਨੂੰ ਰੱਬ ਮੰਨ ਬੈਠਾਂ ਤੇ
ਆਪਣਾ ਆਪ ਗਵਾ ਲਿਆ