Best Punjabi - Hindi Love Poems, Sad Poems, Shayari and English Status
othe salam ni karde || Attitude 2 line punjabi shayari
Asin jamaane wal kade kyaal ni karde
jithe zameer na manne othe salam ni karde
✌ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ😉
👉ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ..
Title: othe salam ni karde || Attitude 2 line punjabi shayari
Zindagi bitauni aa tere naal || true love shayari || Punjabi status
Zindagi de har ikk panne te🎀
Likha mein naam tera goorhi siyahi naal🤗
Tu mere naal rahi parchawein vangu😍
Kujh zindagi Eda bitauni aa tere naal♥
ਜ਼ਿੰਦਗੀ ਦੇ ਹਰ ਇੱਕ ਪੰਨੇ ਤੇ 🎀
ਲਿਖਾਂ ਮੈਂ ਨਾਮ ਤੇਰਾ ਗੂੜ੍ਹੀ ਸਿਆਹੀ ਨਾਲ🤗
ਤੂੰ ਮੇਰੇ ਨਾਲ ਰਹੀਂ ਪਰਛਾਵੇਂ ਵਾਂਗੂੰ😍
ਕੁਝ ਜ਼ਿੰਦਗੀ ਇਦਾਂ ਬਿਤਾਉਣੀ ਆ ਤੇਰੇ ਨਾਲ♥
