ਚੇਹਰੇ ਤੇ ਕੁਝ ਗੱਲਾਂ ਤੇ ਕੁਝ
ਇਦਾਂ ਦੇ ਜ਼ਿੰਦਗੀ ਚ ਬੜੇ ਯਾਰ ਵੇਖੇ
ਮੈਂ ਥਾਂ ਥਾਂ ਤੇ ਬਦਲਦੇ ਹਰ ਇੱਕ ਦੇ ਪਿਆਰ ਵੇਖੇ
ਮੈਂ ਬਹੁਤਾ ਸਿਆਣਾਂ ਤਾਂ ਨੀਂ ਪਰ ਮੈਨੂੰ ਏਣਾ ਜ਼ਰੂਰ ਪਤਾ
ਬੱਸ ਬੇਬੇ ਬਾਪੂ ਹੀ ਨੇ ਜੋਂ ਪਿਆਰ ਦਾ ਇਥੇ ਲਿਹਾਜ਼ ਵੇਖੇ
Chehre te koj gallan te koj
Idda de jindagi ch bade yaar vekhe
Main tha tha te bdaldey har ik de pyaar vekhe
Main bahuta siyanna ta ni par minu enna jarur pata ey
Bas bebe bapu hi ne jo pyaar da ithe lihaaj vekhe
—ਗੁਰੂ ਗਾਬਾ
Vekhke tenu dhadkan vadh jandi e😍
Kaabu vich nhi rehndi aarzoo
Roohan di had tapp jandi e🥰
Yaad teri kamal di
Nede aun te nass jandi e🙃
Jandi jandi hoyi v
Tand kass jandi e❤️
ਵੇਖਕੇ ਤੈਨੂੰ ਧੜਕਣ ਵੱਧ ਜਾਂਦੀ ਐ😍
ਕਾਬੂ ਵਿੱਚ ਨਹੀਂ ਰਹਿੰਦੀ ਆਰਜ਼ੂ ,
ਰੂਹਾਂ ਦੀ ਹੱਦ ਟੱਪ ਜਾਂਦੀ ਐ🥰
ਯਾਦ ਤੇਰੀ ਕਮਾਲ ਦੀ ਐ
ਨੇੜੇ ਆਉਣ ਤੇ ਨੱਸ ਜਾਂਦੀ ਐ ,🙃
ਜਾਂਦੀ ਜਾਂਦੀ ਹੋਈ ਵੀ
ਤੰਦ ਕੱਸ ਜਾਂਦੀ ਐ❤️