
Enjoy Every Movement of life!

jeonde jeonde mar raahe
intezaar mehboob da kar rahe
maut ton batar zindagi saaddi
udeek ch yaar di sadh rahe
ਜਿਉਂਦੇ ਜਿਉਂਦੇ ਮਰ ਰਹੇ
ਇੰਤਜ਼ਾਰ ਮੇਹਬੂਬ ਦਾ ਕਰ ਰਹੇ
ਮੋਤ ਤੋ ਬਤਰ ਜ਼ਿੰਦਗੀ ਸ਼ਾਡੀ
ਉਡੀਕ ਚ ਯਾਰ ਦੀ ਸੜ ਰਹੇ
—ਗੁਰੂ ਗਾਬਾ 🌷
Ik dam chhad gya
sambhalne da mauka taa dinda
je ishq nahi si
fer yaari laun ton pehla das dinda
ਇੱਕ ਦਮ ਛੱਡ ਗਿਆ
ਸੰਭਲਣੇ ਦਾ ਮੋਕਾ ਤਾਂ ਦਿੰਦਾ
ਜੇ ਇਸ਼ਕ ਨਹੀਂ ਸੀ
ਫੇਰ ਯਾਰੀ ਲਾਉਣ ਤੋਂ ਪਹਿਲਾਂ ਦਸ ਦਿੰਦਾ
—ਗੁਰੂ ਗਾਬਾ 🌷