Enjoy Every Movement of life!
Ajh teri kal meri waari aa
keh gaye sach siyaane eh duniyadaari aa
jihde karmaa ch jo likhiyaa ant oh paa jaana
jad rabb di ho gai mehar waqt saadda v aa jaana
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ…
ਜਿਹਦੇ ਕਰਮਾਂ ‘ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ.
Dilla😍 tu ta bhola Ae
tenu fark ni dikhda Aa😏
tu kharidan vala😎 ban
athe zameer v vikda Aa..💯🥱✅
ਦਿਲਾ🙂 ਤੂੰ ਤਾਂ ਭੋਲਾ ਏ
ਤੈਨੂੰ ਫਰਕ ਨਹੀਂ ਦਿਖਦਾ ਆ
ਤੂੰ ਖਰੀਦਣ🛂 ਵਾਲਾ ਬਣ
ਇੱਥੇ ਜ਼ਮੀਰ ਵੀ ਵਿਕਦਾ ਆ…💯😏✅
