Skip to content

Giron di koshish || zindagi shayari

ithe na koi kise da, sab apne eh taa bas vehm hai
har ik banda giron di koshish karda
koi girda ni eh taa malak di reham hai

ਇਥੇ ਨਾਂ ਕੋਈ ਕਿਸੇ ਦਾ ਸਬ ਅਪਣੇ ਏਹ ਤਾਂ ਬੱਸ ਵੇਹਮ ਹੈ
ਹਰ ਇੱਕ ਬੰਦਾ ਗਿਰੋਨ ਦੀ ਕੋਸ਼ਿਸ਼ ਕਰਦਾ
ਕੋਈ ਗਿਰਦਾ ਨੀ ਏਹ ਤਾਂ ਮਾਲਕ ਦੀ ਰੇਹਮ ਹੈ

—ਗੁਰੂ ਗਾਬਾ 🌷

 

Title: Giron di koshish || zindagi shayari

Tags:

Best Punjabi - Hindi Love Poems, Sad Poems, Shayari and English Status


Maa Peo || Shayari On MAA Peo Punjabi

Ina door baithe hon te v aapa ik dujhe diyaa dukh-takleef padh laine aa
maa eh taa mainu koi khaas hi rishta lagda
me ta ohde lai kujh ni karda par
baapu jado mere lai sabh kujh karda na mainu ta oh farishta lagda
maasi cho maa te chache cho peo har kise nu ni milda
ma peo ohi hunda jehdha ameer howe dil da

ਇਨਾ ਦੂਰ ਬੇਠੇ ਹੋਣ ਤੇ ਵੀ ਆਪਾ ਇਕ ਦੁਜੇ ਦੀਆ ਦੁੱਖਤਕਲੀਫ ਪੜ ਲੇਨੇ
ਮਾਂ ਇਹ ਤਾ ਮੇਨੂੰ ਕੋਈ ਖਾਸ ਹੀ ਰਿਸ਼ਤਾ ਲੱਗਦਾ
ਮੈ ਤਾ ੳਹਦੇ ਲਈ ਕੁਝ ਨੀ ਕਰਦਾ ਪਰ
ਬਾਪੂ ਜਦੋ ਮੇਰੇ ਲਈ ਸਭ ਕੁਝ ਕਰਦਾ ਨਾ ਮੈਨੂੰ ਤਾ ੳਹ ਫਰਿਸ਼ਤਾ  ਲਗਦਾ
ਮਾਸੀ ਚੋ ਮਾਂ ਤੇ ਚਾਚੇ ਚੋ ਪਿੳ ਹਰ ਕਿਸੇ ਨੂੰ ਨੀ ਮਿਲਦਾ
ਮਾਂ ਪਿੳ ੳਹੀ ਹੁੰਦਾ ਜਿਹਡਾ ਅਮੀਰ ਹੋਵੇ ਦਿਲ ਦਾ

Title: Maa Peo || Shayari On MAA Peo Punjabi


Sad Punjabi shayari 💔 || true but sad shayari || sad quotes

Nam hi thik ne akhan meriyan
Kyunki zindagi de halat kujh ese ne
Hun muskuraun ton vi dar lagda e
Ke kite haaseyan nu fer kise di nazar na lag jawe..!!

Title: Sad Punjabi shayari 💔 || true but sad shayari || sad quotes