Skip to content

Gizaari shaaha v kiti || dard shayari

ਗੁਜ਼ਾਰੀ ਸ਼ਾਹਾ ਵੀ ਕਿਤੀ ਤਾਂ ਵੀ ਓਹ ਮੰਨਿਆ ਨੀ
ਓਹਣੇ ਠਾਨ ਲਿਆ ਸੀ ਛੱਡਣ ਦੇ ਬਾਰੇ
ਤਾਹੀਂ ਦਰਦ ਸਾਡਾ ਓਹ ਸਮਝਿਆ ਨੀ

—ਗੁਰੂ ਗਾਬਾ 🌷

Title: Gizaari shaaha v kiti || dard shayari

Best Punjabi - Hindi Love Poems, Sad Poems, Shayari and English Status


Akha bhar auniya || 2 lines dard shayari

Duniyaa ton taa dard luka lyaa asi
par tere sahmne aa ke, ajh v akhaa bhar aundiyaa ne

ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ..
ਪਰ ਤੇਰੇ ਸਾਹਮਣੇ ਆ ਕੇ,ਅੱਜ ਵੀ ਅੱਖਾ ਭਰ ਆਉਦੀਆਂ ਨੇ..

Title: Akha bhar auniya || 2 lines dard shayari


Tera khayal || love shayari || Punjabi love lines

Harhbadi machdi tenu dekhna layi injh
Dil ch aunda jiwe bhuchaal ve..!!
Akh khuldi hi e hlle masa masa meri
Tera subah subah aa janda khayal ve..!!

ਹਰਬੜੀ ਮੱਚਦੀ ਏ ਤੈਨੂੰ ਦੇਖਣ ਲਈ ਇੰਝ
ਦਿਲ ਚ ਆਉਂਦਾ ਜਿਵੇਂ ਭੂਚਾਲ ਵੇ..!!
ਅੱਖ ਖੁੱਲਦੀ ਹੀ ਏ ਹੱਲੇ ਮਸਾਂ ਮਸਾਂ ਮੇਰੀ
ਤੇਰਾ ਸੁਬਾਹ ਸੁਬਾਹ ਆ ਜਾਂਦਾ ਏ ਖ਼ਿਆਲ ਵੇ..!!

Title: Tera khayal || love shayari || Punjabi love lines