Skip to content

Gribi rabb ne dita☺️😊 || shayari in punjabi on poverty

Gribi Rabb☝ ne diti Aa✍
Ae na teri👈 na 👉meri Aa
grib peda hoya kise di ni
je grib mara fer glti teri Aa..👌💯😏

ਗਰੀਬੀ ਰਬ ਨੇ ਦਿਤੀ ਆ
ਏ ਨਾ ਤੇਰੀ ਨਾ ਮੇਰੀ ਆ😏😊
ਗਰੀਬ ਪੈਦਾ ਹੋਯਾ ਕਿਸੇ ਦੀ ਨੀ
ਜੇ ਗਰੀਬ ਮਰਾ ਫੇਰ ਗਲਤੀ ਤੇਰੀ ਆ..✅💯

~~~~ Plbwala®️✓✓✓✓

Title: Gribi rabb ne dita☺️😊 || shayari in punjabi on poverty

Tags:

Best Punjabi - Hindi Love Poems, Sad Poems, Shayari and English Status


Ohnu apne haal da hisaab || Shayari sad

Ohnu apne haal da hisaab kive dewa
swaal saare galat ne
jawab kive dewa
oh jo mere 3 lafzaa di hifaajat nahi kar sakeyaa
fer ohde hathhan ch zindagi di poori kitaab kive dewaan

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ
ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕਿਆ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ!!

Title: Ohnu apne haal da hisaab || Shayari sad


तुम्हारे जैसी…🥀 || love shayari

इस संसार में…

सभी के लिए प्रेम की अपनी – अपनी शक्लें हैं,

मेरे लिए प्रेम की शक्ल हुबहू ठीक

तुम्हारे जैसी है…🥀

Title: तुम्हारे जैसी…🥀 || love shayari