Enjoy Every Movement of life!
Hassda haan par hassna nhi chahunda
Dil vich bahut kuj chalda mere jo dassna nhi chahunda 🙃
Jihda karda dil to karda mein thoda jhalla haan
Lok taan kaafi jande aa menu par upro ikalla haan 💔💯
ਹੱਸਦਾ ਹਾਂ ਪਰ ਹਸਣਾ ਨੀ ਚਾਹੁੰਦਾ
ਦਿਲ ਵਿੱਚ ਬਹੁਤ ਕੁਝ ਚੱਲਦਾ ਮੇਰੇ ਜੋ ਦੱਸਣਾ ਨੀ ਚਾਹੁੰਦਾ🙃
ਜਿਹਦਾ ਕਰਦਾ ਦਿਲ ਤੋਂ ਕਰਦਾ ਮੈ ਥੋੜਾ ਝੱਲਾ ਹਾਂ
ਲੋਕ ਤਾਂ ਕਾਫ਼ੀ ਜਾਣਦੇ ਆ ਮੈਨੂੰ ਪਰ ਉੱਪਰੋਂ ਕੱਲਾ ਹਾਂ 💔💯
Tu Pathar baneya reha
hanju mere dulde rahe
tu chup vehnda reha
jad saah mere nikalde gaye
ਤੂੰ ਪੱਥਰ ਬਣਿਆ ਰਿਹਾ
ਹੰਝੂ ਮੇਰੇ ਡੁੱਲਦੇ ਰਹੇ
ਤੁੰ ਚੁੱਪ ਵਹਿੰਦਾ ਰਿਹਾ
ਜਦ ਸਾਹ ਮੇਰੇ ਨਿਕਲਦੇ ਗਏ
