Best Punjabi - Hindi Love Poems, Sad Poems, Shayari and English Status
Ik geet yaara te || punjabi yaari shayari
Ik geet yaara te likhna aa
hor kai visheyaa te likh laye ne
geetkaar kahaunda ajhkal me
tarja vich akhar banne sikh laye ne
ਇੱਕ ਗੀਤ ਯਾਰਾਂ ਤੇ ਲਿਖਣਾ ਆ
ਹੋਰ ਕਈ ਵਿਸ਼ਿਆਂ ਤੇ ਲਿਖ ਲਏ ਨੇ
ਗੀਤਕਾਰ ਕਹਾਉਂਦਾ ਅੱਜਕਲ੍ਹ ਮੈ
ਤਰਜਾ ਵਿਚ ਅੱਖਰ ਬੰਨ੍ਹਣੇ ਸਿੱਖ ਲਏ ਨੇ..!!
Harwinder likhari
Title: Ik geet yaara te || punjabi yaari shayari
matlabi duniyaa e || Dhaokebaj Punjabi Shayari
Me badhe dard chhupae ne
Aapne gair sabh hasaye ne
badhi matlabi duniyaa e yaaro! eh,
waqt aun te sabh ne rang dikhaye ne
ਮੈਂ ਬੜੇ ਦਰਦ ਛੁਪਾਏ ਨੇ ..
ਆਪਣੇ ਗੈਰ ਸਭ ਹਸਾਏ ਨੇ . . ,
ਬੜੀ ਮਤਲਬੀ ਦੁਨੀਆਂ ਏ ਯਾਰੋ ! ਇਹ ,
ਵਕਤ ਆਉਣ ਤੇ ਸਭ ਨੇ ਰੰਗ ਵਿਖਾਏ ਨੇ।
